ਨਾ ਮੈਂ ਬੋਡੀ-ਗਾਰਡ ਰੱਖੇ,
ਨਾ ਪਿਸਤੌਲ-ਬੰਦੂਕਾਂ,
ਨਾ ਮੈਂ ਕਿਸੇ ਦੇ ਵੇਹੜੇ ਅੱਗੇ ਪੀ ਕੇ
ਮਾਰਾਂ ਕੂਕਾਂ ,
ਨਾ ਮੈਂ ਫੁਕਰਾ, ਨਾ ਬੇਸ਼ੁਕਰਾ, ਨਾ ਕਲੀ ਵਿੱਚ
ਫੂਕਾਂ,
ਚਟਨੀ ਖਾ ਕੇ ਕਰਾਂ ਗੁਜ਼ਾਰੇ, ਰਗੜ ਗੰਡੇ ਦੀਆਂ
ਭੂਕਾਂ,
ਬੱਸ ਥੋੜੇ ਜੇਹੇ ਯਾਰ ਕਮਾਏ, ਇਜ਼ੱਤ ਨਾਲ
ਸਲੂਕਾਂ,
ਵੱਸਦੇ ਰਹਿਣ ਮੀਆਂ ਤੇ ਆਸ਼ਕ, ਰਾਜ਼ੀ ਰਹਿਣ
ਮਸ਼ੂਕਾਂ......