ਯਾਰੀ ਲਾਓਣ ਦਾ ਇਕ ਅੰਦਾਜ਼ ਹੰਦਾ,ਕੋਈ ਖਿੜ ਜਾਂਦਾ ਕੋਈ ਮੁਰਝਾਂ ਜਾਂਦਾ, ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀਂ, ਕੋਈ ਕੰਡਿਆ ਨਾਲ ਵੀ ਨਿਭਾ ਜਾਂਦਾ".....................
""ਜਿਨਾਂ ਇਸ਼ਕ ਨਵਾਜਾਂ ਪੜ੍ਹੀਆਂ ਨੇ,ਓਹ ਦਰ-ਦਰ ਤੇ ਸਜਦਾ ਨਹੀ ਕਰਦੇ,,ਜਿਹੜੇ ਇਕ ਦੇ
ਸੱਚੇ ਦਿਲੋਂ ਹੋ ਜਾਂਦੇ, ਓਹ ਹਰ ਦੂਜੇ ਤੀਜੇ ਤੇ ਨਹੀ ਮਰਦੇ""