ਪੰਜਾਬ ਪੁਲਿਸ,
<3 <3 ਸਾਡੀ ਸਰਦਾਰੀ ਵੱਲ
ਨਾ ਕਰੇ ਕੋਈ ਉਂਗੱਲ, ਗੱਲ
ਸਾਰਿਆਂ ਦੇ
ਕਨੀਂ ਪਾ ਦਿੱਤੀ। ਮੁੜਕੇ
ਨਾ ਕੋਈ ਆਖੇ
ਸਾਨੂੰ, ਉਂਗੱਲ ਸਣੇ ਬਾਂਹ
ਏਹ ਲਾਹ ਦਿੱਤੀ। ਬੜੇ
ਆਏ
ਬੜੇ ਆ ਕੇ ਤੁਰ ਗਏ,
ਅਸੀਂ ਵੀ ਚੜ੍ਹਦੀ ਉਮਰੇ
ਜਾਵਾਂਗੇ, ਸ਼ੌਕ ਨੀ ਭੀੜ
‘ਚ ਗਵਾਚਣ ਦਾ ਕੋਈ,
ਸਿਰ
ਕੱਢ ਕੇ ਉੱਤੇ
ਆਵਾਂਗੇ......ਸਿਰ ਕੱਢ ਕੇ
ਉੱਤੇ
ਆਵਾਂਗੇ..........