ਨਾਮ -- ਉਪਰ ਲਿਖ ਤਾਂ ਰੱਖਿਆ ਪੜ੍ਹ ਲੋ
ਕੰਮ -- ਜਿਹੜਾ ਨਾਮ ਓਹੀ ਕੰਮ
ਪਤਾ -- ਵੈਰੀਆਂ ਦੀ ਅੱਖ ਰੜ੍ਹਕਦੇ ਆ ਤੇ ਦੋਸਤਾਂ ਦੇ ਦਿਲ ਵਿੱਚ ਧੜਕਦੇ ਆ
ਅਸੂਲ – ਸਾਡੇ ਆਪਣੇ ਨੇ ਰੂਲ ਸਾਡੇ ਆਪਣੇ ਅਸੂਲ
ਮਾੜੇ ਨੂੰ ਡਰਾਉਣਾ ਸਾਡੀ ਸ਼ਾਨ ਦੇ ਖਿਲਾਫ਼ ਆ __
ਤਕੜੇ ਤੋਂ ਡਰਦੇ ਨਹੀ ਇਹ ਵੀ ਗੱਲ ਸਾਫ਼ ਆ __
ਵਿਚਾਰ -- ਐਵੇ ਨੀਂ ਰੋਲੀਦੀ ਇਜ਼ਤ ਮਾਪਿ