Jiuna Anakh Naal Te Marna Dharam Vaaste.. ̽̽ ̽ ︻┳╦═─
first of all to all friends...
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,,,,,ਜੀ
ਅਸੀ ੫ ਦਰਿਆਵਾ ਦੇ ਬਾਦਸਾਹ ਸਾ
ਤਾਜ਼ ਤਖ਼ਤ ਵਾਲੇ,ਅਣਖ-ਆਨ ਵਾਲੇ....
ਸਾਡੇ ਸਿਰਾਂ ਤੇ ਕਲ਼ਗੀਆਂ ਸੌਹੰਦੀਆ ਸਨ
ਸਾਨੂੰ ਨਿਊਂਦੇ ਸਨ ਕਈ ਗੁਮਾਨ ਵਾਲੇ...
ਸਾਡੇ ਖ਼ਾਲਸਾਈ ਕੌਮੀ ਨਿਸ਼ਾਨ ਅੱਗੇ
ਪਾਣੀ ਭਰਦੇ ਸਨ ਕੇਈ ਨਿਸ਼ਾਨ ਵਾਲੇ...
ਸ