!ਬਾਪੂ ਦੀ ਖਾਂਦੇ ਆ ਕਿਸੇ ਤੋਂ Pension ਨੀ ਲੈਂਦੇ, ਯਾਰ ਵਿਹਲੇ ਫਿਰਦੇ ਨੇ ਫੇਰ ਵੀ Tension ਨੀ ਲੈਂਦੇ
ਬਾਪੂ ਦੇ ਲਾਡਲਿਆਂ ਦੀਆ ਰੋਟੀਨਾਂ
8 ਵਜੇ ਉੱਠਣਾ
9 ਵਜੇ ਨਹਾਉਣਾ
10 ਵਜੇ ਰੋਟੀ ਖਾਣੀ
11 ਵਜੇ ਤਿਆਰ ਹੋਣਾ
12 ਵਜੇ ਬੁਲਟ ਕੱਢਣਾ
1 ਵਜੇ ਕਾਲਜ ਜਾਣਾ
2 ਵਜੇ ਦੁਪਹਿਰ ਦੀ ਰੋਟੀ
3 ਵਜੇ ਗਰਲ ਫਰੈਂਡ ਨੂੰ ਮਿਲਣਾ
4 ਵਜੇ ਖੇਡਣਾ
5 ਵਜੇ ਗੇੜੀ ਲਾਉਣੀ
6 ਵਜੇ ਪ