A Friend Is A Person Who Goes Around Saying Nice Things Behind Your Back...:))
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ,,,,,,ਜੀ!!!!
ਕੋਈ ਬਣ ਗਿਆ ਨੂਰਮਹਿਲੀਆ
ਕੋਈ ਬਣ ਗਿਆ ਰਾਧਾ ਸਵਾਮੀ
ਕੋਈ ਪੂਜੇ ਮੜੀਆਂ ਦੀਵੇ
ਕੋਈ ਕਰੇ ਸਾਧਾਂ ਦੀ ਗੁਲਾਮੀ
ਬਾਜ਼ਾਂ ਵਾਲਿਆ ਸਿੱਖੀ ਤੇਰੀ ਲੁਟ-ਪੁਟ ਗਈ
ਜਿਸਦੇ ਓੱਪਰੌਂ ਤੂੰ ਸਾਰਾ ਟੱਬਰ ਵਾਰਿਆ
ਝੂਠੇ ਸੋਦੇ ਵਾਲੇ ਨੇ ਤੇਰਾ ਸਵਾਂਗ ਬ