ਧੰਨ ਕਲਗੀਧਰ ਦੇ ਸੇ਼ਰ ਦੇਖੇ,
ਦੁਨੀਆ ਚ ਮਰਦ ਦਲੇਰ ਦੇਖੇ
ਨਾ ਜਾਲਮ ਨੂੰ ਉਗਲੀ ਉਠਾਣ ਦਿੰਦੇ,
ਸਿਰ ਲੱਥ ਜਾਵੇ ਭਾਵੇ ਬੇਸ਼ਕ ਲੱਥ ਜਾਵੇ
ਸਿੰਘ ਪੱਗ ਨੂੰ ਹੱਥ ਨਹੀ ਪਾਉਣ ਦਿੰਦੇ
ਕੀ ਹੋ ਗਿਆ ਸਿੱਖਾ ਦੇ ਮੁੰਡਿਆਂ ਨੂੰ ਸਿਰਾਂ ਤੇ ਟੋਪੀਆਂ ਪਾਈ ਫਿਰਦੇ ,
ਤੁਰੇ ਜਾਵਦੇ ਇਹ ਲੰਗੂਰ ਲੱਗਣ ਇੰਝ ਜਾਪਦਾ ਜਿਵੇ ਸ਼ੁਦਾਈ ਫਿਰਦੇ,
ਸਿਰ ਦੇ ਕੇ ਸਰਦਾਰ