Personal Information
Organization / Workplace
Jalandhar Cantt, India
Occupation
Customer Service Representative
About
kadde hoya je waqt saade kol
taan dassange aapne baare v
aje taan,,''tenu hi dekhan to vehl nai,
''kadde tu v saanu soche
taan dassange apne baare v...
...''ajje taan tenu hi sochan to vehl nai............!!!
ਹਰ ਕਿਸੇ ਨੂੰ ਅਸੀ ਨਹੀ ਅਜ਼ਮਾੳਦੇ
ਜਣੇ -ਖਣੇ ਨੂੰ ਅਸੀ ਕਦੇ ਨਹੀ ਸਤਾੳਦੇ,
''ਸਤਾੳਦੇ ਹਾ ਸਿਰਫ ਦਿੱਲ ਵਿੱਚ ਰਹਿਣ ਵਾਲਿਆ ਨੂੰ ...
ਗੈਰਾ ਨਾਲ ਤੇ ਅਸੀ ਨਜ਼ਰ ਵੀ ਨਹੀ ਮਿਲਾੳਦੇ............