ਅਸੀਂ ਆਪਣੇ ਆਪ ਤੇ ਕਦੇ ਗਰੂਰ ਨਹੀਂ ਕੀਤਾ,
ਦੋਸਤੀ ਕਰਨ ਲਈ ਮਜ਼ਬੂਰ ਨਹੀਂ ਕੀਤਾ,ਅਸੀਂ ਆਪਣੇ ਆਪ ਤੇ ਕਦੇ ਗਰੂਰ ਨਹੀਂ ਕੀਤਾ,
ਦੋਸਤੀ ਕਰਨ ਲਈ ਮਜ਼ਬੂਰ ਨਹੀਂ ਕੀਤਾ,
ਜਿਸ ਨੂੰ ਦਿਲ ਵਿੱਚ ਵਸਾ ਲਿਆ ਅਸੀਂ,
ਫਿਰ ਅਸੀਂ ਉਸਨੂੰ ਕਦੇ ਦਿਲ ਤੋਂ ਦੂਰ ਨਹੀ ਕੀਤਾ!
ਤੇਰੀ ਦੋਸਤੀ ਤੇ ਜਦੌਂ ਦਾ ਨਾਜ਼ ਹੋ ਗਿਆ
ਸਾਡਾ ਵਖਰਾ ਜਿਉਨ ਦਾ ਅੰਦਾਜ਼ ਹੌ ਗਿਆ