. . .ਸਾਨੂੰ ਕਹਿੰਦੇ ਆ ਪੰਜਾਬੀ,
ਟੌਰ ਰੱਖੀਦੀ ਨਵਾਬੀ,
ਨਹੀਓਂ ਕਰੀਦੀ ਖਰਾਬੀ,
ਅਜਮਾਕੇ ਵੇਖ ਲਓ. . .
. . . .ਯਾਰੀ ਜਿੱਥੇ ਅਸਾਂ ਲਾਈ,
ਸਦਾ ਤੋੜ ਨਿà¨à¨¾à¨ˆ,
ਇਹ ਇਤਿਹਾਸ ਦੀ ਸੱਚਾਈ,
ਅਜਮਾਕੇ ਵੇਖ ਲਓ. . .
. . . .ਡੱਬ ਰੱਖੀ ਪਿਸਤੌਲ,
ਪੈਂਦੇ ਵੈਰੀਆਂ ਦੇ ਹੌਲ,
ਨਹੀਓ ਕਰਦੇ ਮਖੌਲ,,
ਅਜਮਾਕੇ ਵੇਖ ਲਓ. . .
. . . .ਜਿੱਥੇ ਲਾਉਂਦੇ ਆ ਪਰੀਤ,
ਮਾੜੀ ਰੱਖੀਦੀ ਨੀ ਨੀ