ݺߣ

ݺߣShare a Scribd company logo
Naav ( ਨਾਂਵ )
Naav ( ਨਾਂਵ )
Naav ( ਨਾਂਵ )
ਨਾਂਵ :- ਜਿਹੜਾ ਸ਼ਬਦ ਜਿਸੇ ਮਨੁੱ ਖ, ਿੀਵ , ਥਾਂ , ਹਾਲਤ, ਗਣ, ਭਾਵ,
ਿੰਮ ਿਾਂ ਵਸਤੂ ਆਜਦ ਨੂੰ ਪ੍ਰਗਟਾਉਣ ਲਈ ਵਰਜਤਆ ਿਾਂਦਾ ਹੈ,
ਉਸ ਨੂੰ ਨਾਂਵ ਆਖਦੇ ਹਨ, ਜਿਵੇਂ:- ਮਾਤਾ ਖੀਵੀ, ਗਰੂ ਨਾਨਿ,
ਸਰੋਵਰ, ਦਜਰਆ, ਪ੍ਾਣੀ, ਫੌਿ, ਖਸ਼ੀ, ਦਖ, ਪ੍ੰਿ ਜਪ੍ਆਰੇ,
ਸਾਜਹਬਜ਼ਾਦਾ,
ਦਰਬਾਰ ਸਾਜਹਬ, ਗਾਂ, ਖੋਤਾ, ਸਿੂਲ, ਿੰਜਪ੍ਊਟਰ, ਘੜੀ, ਇੁੱਟ,
ਸਗੰਧ, ਖਬਲ ਘਾਹ, ਆਜਦ ਸਭ ਨਾਂਵ ਹਨ।
 ਇਸੇ ਤਰਹਾਂ, ਵਿਤ ਲਈ ਘੜੀ ਦੀ ਵਰਤੋਂ ਨਾਲ,
ਿੋਈ ਅੁੱਧੀ ਸਦੀ ਪ੍ਜਹਲਾਂ ਵਰਤੇ ਿਾਂਦੇ ਨਾਂਵ;
ਜਿਵੇਂ:- ਸ਼ਾਹ ਵੇਲਾ, ਦਪ੍ਜਹਰ ਵੇਲਾ, ਲੌ ਡ੍ਹੇ ਵੇਲਾ,
ਤਰਿਾਲਾਂ, ਸੰਜਧਆ ਵੇਲਾ, ਅੰਜਮਰਤ ਵੇਲਾ, ਆਜਦ
ਿਈ ਨਾਂਵ ਅਲੋਪ੍ ਹੋ ਗਏ ਹਨ। ਨਵੇਂ ਜ਼ਮਾਨੇ ਜਵੁੱਚ
ਿੰਜਪ੍ਊਟਰਾਂ ਦੇ ਨਾਂਵ ਅਤੇ ਇਹਨਾਂ ਜਵੁੱਚ ਵਰਤੇ
ਿਾਂਦੇ ਨਵੇਂ ਪ੍ਰਜਜ਼ਆਂ ਦੇ ਨਾਂਵ ਬਦਲਦੇ ਹੀ
ਰਜਹੰਦੇਹਨ। ਹੋਰ ਤਾਂ ਹੋਰ, ਨਵੇਂ ਿਨਮੇ ਬੁੱਜਚਆਂ ਦੇ
ਨਵੇਂ ਤੋਂ ਨਵੇਂ ਰੁੱਖੇ ਿਾਂਦੇ ਨਾਂਵ ਵੀ ਨਾਵਾਂ ਦੀ ਸ਼ਰੇਣੀ
ਜਵੁੱਚ ਜਨਿੱਤ ਨਵਾਂ ਵਾਧਾ ਿਰੀ ਿਾਂਦੇ ਹਨ।
 1. ਖਾਸ ਨਾਂਵ
 2. ਆਮ ਿਾਂ ਿਾਤੀ ਨਾਂਵ
 3. ਇਿੁੱਠ ਵਾਚਿ ਨਾਂਵ
 4. ਵਸਤ-ਵਾਚਿ ਨਾਂਵ
 5. ਭਾਵ-ਵਾਚਿ ਨਾਂਵ
 ਖਾਸ ਨਾਂਵ : ਜਿਸੇ ਖਾਸ ਮਨਖ , ਵਸਤੂ
ਿਾਂ ਥਾਂ ਨੂੰ ਦਰਸਾਉਣ ਵਾਲੇ ਨਾਂਵ ਨੂੰ ਖਾਸ
ਨਾਂਵ ਆਜਖਆ ਿਾਂਦਾ ਹੈ ,
 ਜਿਵੇਂ:- ਬਾਬਾ ਬੁੱਢਾ ਿੀ, ਬਾਬਾ ਬੰਦਾ ਜਸੰਘ
ਬਹਾਦਰ, ਜਸੰਧ, ਅੰਜਿ੍ਤਸਰ ਅਤੇ ਪ੍ੰਿਾਬ
ਆਜਦ ਖਾਸ ਨਾਂਵ ਹਨ।
 ਆਮ ਿਾਂ ਿਾਤੀ ਨਾਂਵ : ਇਿ ਜਿਸਮ
ਦੀਆਂ ਜਗਣਨ-ਯੋਗ ਚੀਜ਼ਾਂ ਦੇ ਸਾਂਝੇ ਨਾਂਵ ਨੂੰ
ਆਮ ਿਾਂ ਿਾਤੀ ਨਾਂਵ ਆਜਖਆ ਿਾਂਦਾ ਹੈ,
 ਜਿਵੇਂ:- ਘੋੜਾ, ਬਾਜ਼, ਮੇਜ਼, ਿਰਸੀ,
ਦਜਰਆ, ਪ੍ਹਾੜ, ਗਰਦਵਾਰੇ, ਸ਼ਜਹਰ,
ਜਪ੍ੰਡ੍, ਮੰਡ੍ਾ, ਿੜੀ, ਲਿੜੀ, ਜਰਛ, ਆਜਦ।
 ਇਿੁੱਠ ਵਾਚਿ ਨਾਂਵ : ਜਿਸੇ ਇਿੁੱਠ ਲਈ
ਵਰਤੇ ਨਾਂਵ ਨੂੰ ਇਿੁੱਠ ਵਾਚਿ ਨਾਂਵ
ਆਜਖਆ ਿਾਂਦਾ ਹੈ,
 ਜਿਵੇਂ:- ਫੌਿ, ਸੰਗਤ, ਇੁੱਿੜ, ਿਮਾਤ,
ਿੰਪ੍ਨੀ, ਸਭਹਾ-ਸੋਸਾਇਟੀ, ਆਜਦ।
ਵਸਤ-ਵਾਚਿ ਨਾਂਵ : ਜਮਣੀਆਂ ਿਾਂ
ਤੋਲੀਆਂ ਿਾਣ ਵਾਲੀਆਂ ਚੀਜ਼ਾਂ ਨੂੰ
ਵਸਤ-ਵਾਚਿ ਨਾਂਵ ਆਜਖਆ ਿਾਂਦਾ ਹੈ,
 ਜਿਵੇਂ:- ਦੁੱਧ, ਜਘਉ, ਮੁੱਖਣ, ਆਟਾ, ਦਾਲ,
ਸੋਨਾ, ਚਾਂਦੀ, ਪ੍ਾਣੀ, ਰੇਤ, ਆਜਦ।
 ਭਾਵ-ਵਾਚਿ ਨਾਂਵ : ਜਿਹੜੀਆਂ ਚੀਜ਼ਾਂ
ਵੇਖੀਆਂ ਿਾਂ ਛੋਹੀਆਂ ਨਾਂ ਿਾਣ, ਪ੍ਰ
ਮਜਹਸੂਸ ਿੀਤੀਆਂ ਿਾਣ, ਉਹਨਾਂ ਦੇ ਨਾਂਵ
ਨੂੰ ਭਾਵ-ਵਾਚਿ ਨਾਂਵ ਆਜਖਆ ਿਾਂਦਾ ਹੈ,
 ਜਿਵੇ:- ਝੂਠ, ਸੁੱਚ, ਹਵਾ, ਗਮੀ, ਖਸ਼ੀ,
ਜਮਠਾਸ, ਿੜੁੱਤਨ, ਸਗੰਧ ਆਜਦ।
Naav ( ਨਾਂਵ )

More Related Content

Naav ( ਨਾਂਵ )

  • 4. ਨਾਂਵ :- ਜਿਹੜਾ ਸ਼ਬਦ ਜਿਸੇ ਮਨੁੱ ਖ, ਿੀਵ , ਥਾਂ , ਹਾਲਤ, ਗਣ, ਭਾਵ, ਿੰਮ ਿਾਂ ਵਸਤੂ ਆਜਦ ਨੂੰ ਪ੍ਰਗਟਾਉਣ ਲਈ ਵਰਜਤਆ ਿਾਂਦਾ ਹੈ, ਉਸ ਨੂੰ ਨਾਂਵ ਆਖਦੇ ਹਨ, ਜਿਵੇਂ:- ਮਾਤਾ ਖੀਵੀ, ਗਰੂ ਨਾਨਿ, ਸਰੋਵਰ, ਦਜਰਆ, ਪ੍ਾਣੀ, ਫੌਿ, ਖਸ਼ੀ, ਦਖ, ਪ੍ੰਿ ਜਪ੍ਆਰੇ, ਸਾਜਹਬਜ਼ਾਦਾ, ਦਰਬਾਰ ਸਾਜਹਬ, ਗਾਂ, ਖੋਤਾ, ਸਿੂਲ, ਿੰਜਪ੍ਊਟਰ, ਘੜੀ, ਇੁੱਟ, ਸਗੰਧ, ਖਬਲ ਘਾਹ, ਆਜਦ ਸਭ ਨਾਂਵ ਹਨ।
  • 5.  ਇਸੇ ਤਰਹਾਂ, ਵਿਤ ਲਈ ਘੜੀ ਦੀ ਵਰਤੋਂ ਨਾਲ, ਿੋਈ ਅੁੱਧੀ ਸਦੀ ਪ੍ਜਹਲਾਂ ਵਰਤੇ ਿਾਂਦੇ ਨਾਂਵ; ਜਿਵੇਂ:- ਸ਼ਾਹ ਵੇਲਾ, ਦਪ੍ਜਹਰ ਵੇਲਾ, ਲੌ ਡ੍ਹੇ ਵੇਲਾ, ਤਰਿਾਲਾਂ, ਸੰਜਧਆ ਵੇਲਾ, ਅੰਜਮਰਤ ਵੇਲਾ, ਆਜਦ ਿਈ ਨਾਂਵ ਅਲੋਪ੍ ਹੋ ਗਏ ਹਨ। ਨਵੇਂ ਜ਼ਮਾਨੇ ਜਵੁੱਚ ਿੰਜਪ੍ਊਟਰਾਂ ਦੇ ਨਾਂਵ ਅਤੇ ਇਹਨਾਂ ਜਵੁੱਚ ਵਰਤੇ ਿਾਂਦੇ ਨਵੇਂ ਪ੍ਰਜਜ਼ਆਂ ਦੇ ਨਾਂਵ ਬਦਲਦੇ ਹੀ ਰਜਹੰਦੇਹਨ। ਹੋਰ ਤਾਂ ਹੋਰ, ਨਵੇਂ ਿਨਮੇ ਬੁੱਜਚਆਂ ਦੇ ਨਵੇਂ ਤੋਂ ਨਵੇਂ ਰੁੱਖੇ ਿਾਂਦੇ ਨਾਂਵ ਵੀ ਨਾਵਾਂ ਦੀ ਸ਼ਰੇਣੀ ਜਵੁੱਚ ਜਨਿੱਤ ਨਵਾਂ ਵਾਧਾ ਿਰੀ ਿਾਂਦੇ ਹਨ।
  • 6.  1. ਖਾਸ ਨਾਂਵ  2. ਆਮ ਿਾਂ ਿਾਤੀ ਨਾਂਵ  3. ਇਿੁੱਠ ਵਾਚਿ ਨਾਂਵ  4. ਵਸਤ-ਵਾਚਿ ਨਾਂਵ  5. ਭਾਵ-ਵਾਚਿ ਨਾਂਵ
  • 7.  ਖਾਸ ਨਾਂਵ : ਜਿਸੇ ਖਾਸ ਮਨਖ , ਵਸਤੂ ਿਾਂ ਥਾਂ ਨੂੰ ਦਰਸਾਉਣ ਵਾਲੇ ਨਾਂਵ ਨੂੰ ਖਾਸ ਨਾਂਵ ਆਜਖਆ ਿਾਂਦਾ ਹੈ ,  ਜਿਵੇਂ:- ਬਾਬਾ ਬੁੱਢਾ ਿੀ, ਬਾਬਾ ਬੰਦਾ ਜਸੰਘ ਬਹਾਦਰ, ਜਸੰਧ, ਅੰਜਿ੍ਤਸਰ ਅਤੇ ਪ੍ੰਿਾਬ ਆਜਦ ਖਾਸ ਨਾਂਵ ਹਨ।
  • 8.  ਆਮ ਿਾਂ ਿਾਤੀ ਨਾਂਵ : ਇਿ ਜਿਸਮ ਦੀਆਂ ਜਗਣਨ-ਯੋਗ ਚੀਜ਼ਾਂ ਦੇ ਸਾਂਝੇ ਨਾਂਵ ਨੂੰ ਆਮ ਿਾਂ ਿਾਤੀ ਨਾਂਵ ਆਜਖਆ ਿਾਂਦਾ ਹੈ,  ਜਿਵੇਂ:- ਘੋੜਾ, ਬਾਜ਼, ਮੇਜ਼, ਿਰਸੀ, ਦਜਰਆ, ਪ੍ਹਾੜ, ਗਰਦਵਾਰੇ, ਸ਼ਜਹਰ, ਜਪ੍ੰਡ੍, ਮੰਡ੍ਾ, ਿੜੀ, ਲਿੜੀ, ਜਰਛ, ਆਜਦ।
  • 9.  ਇਿੁੱਠ ਵਾਚਿ ਨਾਂਵ : ਜਿਸੇ ਇਿੁੱਠ ਲਈ ਵਰਤੇ ਨਾਂਵ ਨੂੰ ਇਿੁੱਠ ਵਾਚਿ ਨਾਂਵ ਆਜਖਆ ਿਾਂਦਾ ਹੈ,  ਜਿਵੇਂ:- ਫੌਿ, ਸੰਗਤ, ਇੁੱਿੜ, ਿਮਾਤ, ਿੰਪ੍ਨੀ, ਸਭਹਾ-ਸੋਸਾਇਟੀ, ਆਜਦ।
  • 10. ਵਸਤ-ਵਾਚਿ ਨਾਂਵ : ਜਮਣੀਆਂ ਿਾਂ ਤੋਲੀਆਂ ਿਾਣ ਵਾਲੀਆਂ ਚੀਜ਼ਾਂ ਨੂੰ ਵਸਤ-ਵਾਚਿ ਨਾਂਵ ਆਜਖਆ ਿਾਂਦਾ ਹੈ,  ਜਿਵੇਂ:- ਦੁੱਧ, ਜਘਉ, ਮੁੱਖਣ, ਆਟਾ, ਦਾਲ, ਸੋਨਾ, ਚਾਂਦੀ, ਪ੍ਾਣੀ, ਰੇਤ, ਆਜਦ।
  • 11.  ਭਾਵ-ਵਾਚਿ ਨਾਂਵ : ਜਿਹੜੀਆਂ ਚੀਜ਼ਾਂ ਵੇਖੀਆਂ ਿਾਂ ਛੋਹੀਆਂ ਨਾਂ ਿਾਣ, ਪ੍ਰ ਮਜਹਸੂਸ ਿੀਤੀਆਂ ਿਾਣ, ਉਹਨਾਂ ਦੇ ਨਾਂਵ ਨੂੰ ਭਾਵ-ਵਾਚਿ ਨਾਂਵ ਆਜਖਆ ਿਾਂਦਾ ਹੈ,  ਜਿਵੇ:- ਝੂਠ, ਸੁੱਚ, ਹਵਾ, ਗਮੀ, ਖਸ਼ੀ, ਜਮਠਾਸ, ਿੜੁੱਤਨ, ਸਗੰਧ ਆਜਦ।